ਹੈਪੀਨੈੱਸ ਕਲਾਸਾਂ ਬੱਚਿਆਂ ਨੂੰ ਇੰਝ ਰੱਖ ਰਹੀਆਂ ਖੁਸ਼
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਦਿੱਲੀ ਦੇ ਸਰਕਾਰੀ ਸਕੂਲਾਂ ‘ਚ ਬੱਚਿਆਂ ਨੂੰ ਇੰਝ ਰੱਖਿਆ ਜਾਂਦਾ ਹੈ ਖੁਸ਼

ਦਿੱਲੀ ਦੇ ਇੱਕ ਹਜ਼ਾਰ ਸਕੂਲਾਂ ਵਿੱਚ ਛੇਵੀਂ ਜਮਾਤ ਦੇ ਵਿਦਿਆਰਥੀ ਆਪਣਾ ਦਿਨ ਇਸੇ ਤਰ੍ਹਾਂ ਸ਼ੁਰੂ ਕਰਦੇ ਹਨ। ਇਹ 20 ਮਿੰਟ ਦਾ ਹੈੱਪੀਨੈੱਸ ਪੀਰੀਅਡ ਹੈ

ਇਸ ਦੀ ਸ਼ੁਰੂਆਤ ਇੱਕ ਕਹਾਣੀ ਨਾਲ ਹੁੰਦੀ ਹੈ ਜਿਸ ਦਾ ਮਕਸਦ ਨੈਤਿਕ ਮੁੱਲ ਸਿਖਾਉਣਾ ਹੈ।

ਬੱਚਿਆਂ ਨੂੰ ਆਪਣੇ ਤਜ਼ਰਬੇ ਸ਼ੇਅਰ ਕਰਨ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਸਬੰਧਿਤ ਵਿਸ਼ੇ